Author: Jasdeep Singh

ਸੰਘਰਸ਼ ਦਾ ਸੱਦਾ ਦਿੰਦੀ ਦਸਤਾਵੇਜ਼ੀ ਫਿਲਮ ‘ਲੈਂਡਲੈੱਸ’

ਹਾਲ ਹੀ ਵਿਚ ਆਈ ਰਣਦੀਪ ਮੱਦੋਕੇ ਦੀ ਦਸਤਾਵੇਜ਼ੀ ਫ਼ਿਲਮ ‘ਲੈਂਡਲੈੱਸ’ ਰਾਹੀਂ ਬੇਜ਼ਮੀਨੇ ਲੋਕਾਂ ਦੀ ਗੱਲ ਕੀਤੀ ਗਈ ਹੈ। ਪਿਛਲੇ ਸਾਲਾਂ ਦੌਰਾਨ ਰਣਦੀਪ ਦੇ ਕੈਮਰੇ ਦੀ ਅੱਖ ਨੇ ਪੰਜਾਬੀ ਰਹਿਤਲ ਤੇ ਭੋਇੰ ਵਿਚ ਵਿਚਰਦੇ ਉਨ੍ਹਾਂ ਕਿਰਦਾਰਾਂ ਨੂੰ ਫੜਿਆ ਹੈ ਜਿਹੜੇ ਸਦੀਆਂ ਤੋਂ ‘ਅਣਹੋਏ’ ਹਨ। ਉਹ ਇਸ ਫ਼ਿਲਮ ਰਾਹੀਂ ਪੰਜਾਬੀ ਖਸਲਤ ਅੱਗੇ ਇਨ੍ਹਾਂ ਦੇ ‘ਅਣਹੋਏ’ ਹੋਣ ਦਾ ਸਵਾਲ ਪਾਉਂਦਾ ਹੈ।
Read More

Return of the Native

THE land nurtures and the land deprives, the land gives and the land takes — the land is not only a demarcating line that divides people into two classes in Punjab, but at times, it is also a battlefield where landowners oppress the landless and where the landless struggle to break themselves free from the clutches of this oppression.
Read More

Landless in Panjab: An Appeal

Randeep captures many stories leading to a focus on how the Dalits face Jutt brutality and social boycott when they rise to ask for their right in the Panchayati Land. This is land granted by law but hegemonized by upper castes with the connivance of the police and other state machinery.
Read More