https://www.kirrt.org/notes Notes 2020-04-07 15:35:26 Jasdeep Singh Blog post

Notes

Landless in Panjab: An Appeal

Randeep captures many stories leading to a focus on how the Dalits face Jutt brutality and social boycott when they rise to ask for their right in the Panchayati Land. This is land granted by law but hegemonized by upper castes with the connivance of the police and other state machinery.

Read More »

ਮੇਰੀ ਆਵਾਜ਼ ਹੀ ਪਹਿਚਾਨ ਹੈ… !

ਅਮਰਜੀਤ ਚੰਦਨ ਨੇ ਫੈਲਸੂਫੀਆਂ ਲਿਖਣ ਲੱਗਿਆਂ ਸ਼ਾਇਦ ਸ਼ਰਾਰਤਵੱਸ ਹੀ ‘ਲੱਲਾ’ ਪੁੱਠਾ ਪਾ ਦਿੱਤਾ ਸੀ। ਇਹ ਇਲਮ ਤਾਂ ਬਾਅਦ ਵਿਚ ਹੋਇਆ ਕਿ ਇਸ ਸ਼ਬਦ ਅੰਦਰ ਸਿੱਧਾ ਤਾਂ ‘ਲੱਲਾ’ ਹੀ ਹੈ; ਬਾਕੀ ਅੱਖਰ ਪੁੱਠੇ ਹਨ। ਸਿੱਧ-ਪੁੱਠ ਦਾ ਮਸਲਾ ਵੀ ਬੜਾ ਪੇਚੀਦਾ ਹੈ। ਉਨ੍ਹਾਂ ਸਿੱਧ-ਪੱਧਰਾ ਨਹੀਂ ਜਿੰਨਾ ਨਜ਼ਰ ਆਉਂਦਾ ਹੈ। ਚੰਦਨ ਨੇ ਜਦੋਂ ਇਸ ਸਿੱਧ-ਪੁੱਠ ਦੀ ਕਥਾ ਇਕ ਹੋਰ ਫੈਲਸੂਫ ਸੋਹਨ ਕਾਦਰੀ ਅੱਗੇ ਪਾਈ ਤਾਂ ਉਸ ਨੇ ਅੱਗੋਂ ਚੀਨੀ ਫ਼ਕੀਰ ਖਵਾਂਤਸੂ ਦਾ ਜ਼ਿਕਰ ਕਰਦਿਆਂ ਬਾਤ ਦਾ ‘ਆਲੂ ਪਲੱਸ’ ਬਣਾ ਦਿੱਤਾ।

Read More »