ਕਿਰਤ ਵਾਰਤਾ

ਅਬਦੁਲ ਮਜੀਦ

ਘੁਮਿਆਰ
ਮਨੀਮਾਜਰਾ

ਅਬਦੁਲ ਮਜੀਦ
ਘੁਮਿਆਰ
ਮਨੀਮਾਜਰਾ

ਵਾਰਤਾ ਸਾਂਝੀ ਕਰੋ

Share on facebook
Share on twitter
Share on tumblr
Share on email
Share on print
Share on whatsapp
Share on facebook
Share on twitter
Share on whatsapp
Share on tumblr
Share on print
Share on email
31950478_1607656536008574_615989037135560704_o

ਮੇਰਾ ਜਨਮ ਪਟਿਆਲਾ ਦੇ ਨਜ਼ਦੀਕ ਹੋਇਆ। 1947 ਅਤੇ ਉਸਤੋਂ ਪਹਿਲੇ ਹੱਲਿਆਂ ਦੌਰਾਨ ਮੈਂ ਆਪਣਾ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਗਵਾ ਲਏ। ਮੈਨੂੰ ਬਚਾਉਣ ਵਾਲੀ ਮੇਰੀ ਭੈਣ ਸੀ, ਉਸਨੇ ਮੇਰਾ ਖ਼ਿਆਲ ਰੱਖਿਆ, ਮੇਰੇ ਰਹਿਣ ਦਾ ਬੰਦੋਬਸਤ ਕੀਤਾ ਤੇ ਏਥੇ ਮਨੀਮਾਜਰੇ ਘਰ ਲੈ ਕੇ ਦਿੱਤਾ। ਉਹ ਸਿਰਫ਼ ਮੇਰੀ ਭੈਣ ਤੇ ਉਸਦਾ ਪਤੀ ਹੀ ਨਹੀਂ ਬਲਕਿ ਉਹ ਮੇਰਾ ਪਰਿਵਾਰ ਹੀ ਸਨ, ਮੈਂ ਆਪਣੇ ਅਸਲ ਮਾਂ-ਬਾਪ ਕਦੇ ਨਹੀਂ ਦੇਖੇ।

ਮਿੱਟੀ ਦੇ ਭਾਂਡੇ ਬਨਾਉਣਾ ਮੈਂ ਕਦੇ ਕਿਸੇ ਤੋਂ ਨਹੀਂ ਸਿੱਖਿਆ, ਇਹ ਸਭ ਮੈਂ ਆਪਣੇ ਆਪ ਸਿੱਖਿਆ।

//ਜਦੋਂ ਅਸੀਂ ਮਿਲੇ ਤਾਂ ਉਹ ਅਰਬੀ ਵਿੱਚ ਕੁਰਾਨ ਪੜ੍ਹ ਰਹੇ ਸੀ।//

ਜਵਾਨੀ ਵੇਲੇ ਪਰਿਵਾਰ ‘ਚ ਹੋਰ ਕੋਈ ਨਾ ਹੋਣ ਕਰਕੇ ਸਾਰੀ ਜਿੰਮੇਵਾਰੀ ਮੇਰੇ ਸਿਰ ‘ਤੇ ਸੀ ਤੇ ਇਸ ਕਰਕੇ ਮੈਂ ਬਹੁਤ ਮਸ਼ਰੂਫ ਰਹਿੰਦਾ ਸੀ। ਮੇਰੇ ਕੋਲ ਪੜਨ ਲਈ ਸਮਾਂ ਨਹੀਂ ਸੀ ਪਰ ਮੈਂ ਜਿਹੜੇ ਅਧਿਆਪਕ ਨੂੰ ਮਿਲਿਆ, ਉਹਨਾਂ ਮੇਰੀ ਪੜ੍ਹਾਈ ਵਾਸਤੇ ਖਿੱਚ ਨੂੰ ਸਮਝਿਆ। ਹਰ ਰੋਜ਼ ਦਿਨੇ ਲੱਗਣ ਵਾਲੀ ਜਮਾਤ ਦੀ ਬਜਾਏ ਉਹਨਾਂ ਨੇ ਮੈਨੂੰ, ਆਪਣੀ ਵਿਹਲ ਦੇ ਮੁਤਾਬਕ ਆਓਣ ਲਈ ਕਿਹਾ। ਹਰ ਦਿਨ ਮੈਂ ਸਵੇਰੇ 4 ਵਜੇ ਉੱਠ ਕੇ ਉਹਨਾਂ ਦੇ ਦਰਵਾਜੇ ਤੇ ਦਸਤਖ ਦਿੰਦਾ ਤੇ ਇਸੇ ਤਰ੍ਹਾਂ ਮੈਂ ਪੜ੍ਹਨਾ ਸਿੱਖਿਆ। ਪਰ ਮੈਂ ਕਦੇ ਲਿਖਣਾ ਨਹੀਂ ਸਿੱਖ ਸਕਿਆ । ਸਾਡੇ ਛੇ ਬੱਚੇ ਹੋਏ, ਤੇ ਸਾਰੇ ਮੁੰਡੇ। ਮੈਂ ਉਹਨਾਂ ਨੂੰ ਪਾਲਿਆ ਪੋਸਿਆ ਤੇ ਜਿੰਨਾ ਕੁੁ ਮੈਂ ਜਾਣਦਾ ਸੀ ਉਹਨਾਂ ਨੂੰ ਸਿਖਾਇਆ। ਪਰ ਉਹ ਮਿੱਟੀ ਦੇ ਭਾਂਡੇ ਬਨਾਉਣ ਦੇ ਕੰਮ ਨੂੰ ਅੱਗੇ ਤੋਰਨਾ ਚਾਹੁੰਦੇ ਸਨ ਤੇ ਮੈਂ ਉਹਨਾਂ ਨੂੰ ਉਸੇ ਤਰ੍ਹਾਂ ਕਰਨ ਦਿੱਤਾ। ਮੈਂ ਹੁਣ ਜਿੱਥੇ ਹਾਂ ਬਹੁਤ ਖੁਸ਼ ਹਾਂ। ਮੇਰੀ ਜੇਬ ਵਿੱਚ ਪੈਸੇ ਨੇ ਤੇ ਮੈਂ ਜਿੱਥੇ ਜਾਣਾ ਚਾਹੁੰਨਾਂ ਮੇਰੇ ਬੱਚੇ ਮੈਨੂੰ ਲੈ ਜਾਂਦੇ ਹਨ। ਮੇਰੇ ਕੋਲ ਇਹ ਕਿਤਾਬ ਹੈ ਜਿਸ ਵਿੱਚ ਮੈਂ ਕਦੇ ਵੀ ਚੁੱਭੀ ਲਾ ਸਕਦਾ ਹਾਂ ਤੇ ਇਹਦੇ ਵਿਚ ਦੁਨੀਆਂ ਦੀ ਹਰ ਇੱਕ ਮੁਸ਼ਕਿਲ ਦਾ ਹੱਲ ਹੈ।

//ਤੁਸੀਂ ਕੰਮ ਕਰਨਾ ਕਦੋਂ ਬੰਦ ਕੀਤਾ?//

ਮੈਂ 40 ਸਾਲ ਕੰਮ ਕੀਤਾ ਤੇ ਕਦੇ ਬੰਦ ਨਹੀਂ ਕੀਤਾ। ਹੁਣ ਵੀ ਮੈਂ ਮਿੱਟੀ ਵਾਲੇ ਚੱਕੇ ਤੇ ਬੈਠਣ ਲਈ ਤਿਆਰ ਹਾਂ। ਇਹ ਤਾਂ ਸਿਰਫ ਮੇਰੇ ਬੱਚੇ ਹੀ ਹਨ ਜਿੰਨਾਂ ਨੇ ਮੈਨੂੰ ਕੰਮ ਕਰਨ ਤੋਂ ਰੋਕਿਆ ਹੋਇਆ ਹੈ। ਮੈਨੂੰ ਉਹਨਾਂ ਦੀ ਮੰਨਣੀ ਪੈਂਦੀ ਹੈ ਕਿਉਂਕਿ ਉਹ ਮੈਨੂੰ ਸਾਰਾ ਕੁਝ ਦਿੰਦੇ ਹਨ। ਹੁਣ ਸਭ ਉਹਨਾਂ ਤੇ ਨਿਰਭਰ ਹੈ।

Stay in Touch

Stay in Touch

Find us on